ਖ਼ਬਰਾਂ

London Plane Crash Video: ਬੀ200 ਸੁਪਰਕਿੰਗ ਏਅਰ ਜਹਾਜ਼ ਲੰਡਨ ਦੇ ਸਾਊਥਐਂਡ ਹਵਾਈ ਅੱਡੇ ਤੋਂ ਨੀਦਰਲੈਂਡ ਦੇ ਲੇਲੀਸਟੈਡ ਲਈ ਉਡਾਣ ਭਰਨ ਵਾਲਾ ਸੀ। ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਹਾਦਸੇ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ। ...