ਖ਼ਬਰਾਂ

ਦੁਨੀਆ ਭਰ ਚ Prince of Darkness ਵਜੋਂ ਜਾਣੇ ਜਾਂਦੇ ਅਤੇ ਹੈਵੀ ਮੈਟਲ ਸੰਗੀਤ ਨੂੰ ਇੱਕ ਨਵੀਂ ਪਛਾਣ ਦੇਣ ਵਾਲੇ ਗਾਇਕ ਓਜ਼ੀ ਓਸਬੋਰਨ (Ozzy Osbourne) ਦਾ 76 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ.